ਜਾਣੋਂ ਕਿਉਂ Gangster Lawrence Bishnoi ਨੂੰ Delhi ਲਿਜਾ ਰਹੀ Police | NIA | OneIndia Punjabi

2023-04-17 0

ਪੰਜਾਬ ਦੀ ਬਠਿੰਡਾ ਕੇਂਦਰੀ ਜੇਲ੍ਹ 'ਚ ਬੰਦ ਬਦਨਾਮ ਅਪਰਾਧੀ ਲਾਰੈਂਸ ਬਿਸ਼ਨੋਈ ਨੂੰ ਜਾਂਚ ਏਜੰਸੀ ਐੱਨਆਈਏ ਅੱਜ ਦਿੱਲੀ ਲੈ ਕੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ NIA ਬਿਸ਼ਨੋਈ ਨੂੰ ਪਿਛਲੇ ਸਾਲ ਦਰਜ ਹੋਏ ਇਕ ਮਾਮਲੇ 'ਚ ਪੁੱਛਗਿੱਛ ਲਈ ਦਿੱਲੀ ਲਿਆ ਰਹੀ ਹੈ।
.
Know why Gangster Lawrence Bishnoi is being taken to Delhi by Police.
.
.
.
#GangsterLawrenceBishnoi #NIA #punjabnews

Videos similaires